ਕਸ਼ਮੀਰ ਮੁੱਦੇ ‘ਤੇ ਖ਼ੁਦ ਸਪੱਸ਼ਟੀਕਰਨ ਦੇਣ ਨਵਜੋਤ ਸਿੰਘ ਸਿੱਧੂ: ਜਰਨੈਲ ਸਿੰਘ

ਸਲਾਹਕਾਰਾਂ ਤੋਂ ਕਹਾਉਣ ਦੀ ਥਾਂ ਜੋ ਕਹਿਣਾ ਖ਼ੁਦ ਕਹਿਣ ਦੀ ਹਿੰਮਤ ਦਿਖਾਉਣ ਪੰਜਾਬ ਕਾਂਗਰਸ ਪ੍ਰਧਾਨ: ਆਪ ‘ਆਪ’ ਦਾ ਦੋਸ਼ ਚੋਣਾ ਮੌਕੇ ਭਾਜਪਾ ਵਾਲੇ ਹੱਥਕੰਡੇ ਵਰਤਦੀ ਹੈ ਪੰਜਾਬ ਕਾਂਗਰਸ ਚੰਡੀਗੜ, 18 ਅਗਸਤ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਹੈ ਕਿ … Continue reading ਕਸ਼ਮੀਰ ਮੁੱਦੇ ‘ਤੇ ਖ਼ੁਦ ਸਪੱਸ਼ਟੀਕਰਨ ਦੇਣ ਨਵਜੋਤ ਸਿੰਘ ਸਿੱਧੂ: ਜਰਨੈਲ ਸਿੰਘ